ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ ‘ਚੋਂ ਮਿਲੀ ਲਾਸ਼ » KHABAR DINBHAR Daily Post Live


ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ ‘ਚੋਂ ਮਿਲੀ ਲਾਸ਼

ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਸਰੋਵਰ ਵਿਚੋਂ ਨਵ-ਵਿਆਹੁਤਾ ਦੀ ਮਿਲੀ ਲਾਸ਼ ਅੱਜ ਸਵੇਰੇ ਗੁਰਦਵਾਰਾ ਟੁਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਣ ਆ ਰਹੇ ਅਤੇ ਸਰੋਵਰ ਦੀ ਪਰਿਕਰਮਾ ਕਰੇ ਸ਼ਰਧਾਲੂਆਂ ਨੇ ਸਰੋਵਰ ਵਿਚ ਇਕ ਲਾਸ਼ ਤੇਰ ਦੀ ਹੋਈ ਦੇਖੀ ਟੇ ਇਸ ਦੀ ਸੂਚਨਾ ਉਹਨਾਂ ਨੇ ਦਰਬਾਰ ਸਾਹਿਬ ਦੇ ਮਨੇਜਰ ਰੇਸ਼ਮ ਸਿੰਘ ਨੂੰ ਦਿਤੀ ਰੇਸ਼ਮ ਸਿੰਘ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ ਥਾਣਾ ਸਿਟੀ ਪੁਲਿਸ ਵਲੋਂ ਮੌਕੇ ਤੇ ਪਹੁੰਚਕੇ ਲਾਸ਼ ਨੂੰ ਸਰੋਵਰ ਵਿਚੋਂ ਬਾਹਰ ਕੱਢਵਾਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਮਿਰਤਕ ਲੜਕੀ ਦੀ ਉਮਰ ਕਰੀਬ 23/24 ਸਾਲ ਲਗ ਰਹੀ ਸੀ ਅਤੇ ਬਾਹਾਂ ਵਿਚ ਚੂੜਾ ਪਾਇਆ ਹੋਇਆ ਸੀ ਦੇਖਣ ਤੋਂ ਇਸ ਤਰ੍ਹਾਂ ਲਗ। ਰਿਹਾ ਸੀ ਕਿ ਇਸ ਦਾ ਵਿਆਹ ਕੁਝ ਦਿਨ ਪਹਿਲਾਂ ਹੋਇਆ ਹੋਵੇ ਇਸ ਲੜਕੀ ਦੀ ਪਹਿਚਾਣ ਨਹੀਂ ਹੋ ਸਕੀ ਪੁਲਿਸ ਕਰ ਰਹੀ ਇਸ ਦੀ ਬਰੀਕੀ ਨਾਲ ਜਾਂਚ


ਪੋਸਟ ਵਿਯੂਜ਼:
9

Leave a Comment