ਖਾਲਸ ਟੀਵੀ ਲੋਕਾਂ ਦੀ ਆਪਣੀ ਆਵਾਜ਼ ਹੈ | ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਖਿਲਾਫ ਅਵਾਜ਼ ਬੁਲੰਦ ਕਰਨਾ ਖਾਲਸ ਟੀਵੀ ਦੀ ਪਹਿਲ ਹੈ। ਪੰਜਾਬ ਤੇ ਦੁਨੀਆ ਭਰ ‘ਚ ਵਸਦੇ ਪੰਜਾਬੀਆਂ ਦੇ ਅਧਿਕਾਰਾਂ, ਸਿਆਸਤ, ਧਰਮ, ਆਰਥਿਕਤਾ ਨਾਲ ਜੁੜੀ ਹਰ ਜ਼ਰੂਰੀ ਖਬਰ ਦਿਖਾਉਣ ਲਈ ਵੀ ਖਾਲਸ ਟੀਵੀ ਵਚਨਬੱਧ ਹੈ। ਔਰਤਾਂ, ਕਿਸਾਨਾਂ ਅਤੇ ਪੰਜਾਬ ‘ਚ ਕੈਂਸਰ ਵਾਂਗ ਫੈਲ ਰਹੇ ਨਸ਼ਿਆਂ ਬਾਰੇ ਸੁਹਿਰਦ ਪੱਤਰਕਾਰੀ ਰਾਹੀਂ ਇਨਾਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਸਾਡੀ ਮੀਡੀਆ NGO ਕੋਸ਼ਿਸ਼ ਕਰੇਗੀ।